Chamkila Megamix Mp3 Download
- Singers: Amar Singh Chamkila, Amarjot
- Genre: Punjabi Pop
- Music: DBI
- Released: 15-05-2020
- Duration: 11:44
ਦੋਸਤੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡਿਆ ਤੇ ਇਹ ਮੁੱਦਾ ਛਾਇਆ ਹੋਇਆ ਹੈ ਕਿ ਦਿੜ੍ਹਬੇ ਕਬੱਡੀ ਕਪ ਚ ਕਿਸ ਦੇ ਅਖਾੜੇ ਤੇ ਸਭ ਨਾਲੋਂ ਜ਼ਿਆਦਾ ਇਕੱਠ ਸੀ – ਬੱਬੂ ਮਾਨ ਯਾ ਸਿੱਧੂ ਮੂਸੇਵਾਲਾ |
ਦੋਨਾਂ ਗਾਇਕਾਂ ਦੇ ਫੈਨਸ ਫੇਸਬੁੱਕ-ਇੰਸਟਾਗ੍ਰਾਮ ਤੇ ਪੋਸਟਾਂ share ਕਰ ਰਹੇ ਨੇ ਕਿ ਸਾਡੇ ਸਿੰਗਰ ਦਾ ਇਕੱਠ ਵੱਧ ਸੀ | ਕੋਈ ਕਹਿ ਰਿਹਾ ਕਿ ਬੱਬੂ ਮਾਨ ਨੇ ਰਿਕਾਰਡ ਕਾਇਮ ਕੀਤਾ ਤੇ ਕੋਈ ਸਿੱਧੂ ਮੂਸੇ ਵਾਲੇ ਦਾ ਪੱਖ ਲੈ ਰਿਹਾ | ਮੂਸੇਵਾਲੇ ਨੇ ਤਾਂ ਇਹ ਪੋਸਟ ਵੀ share ਕੀਤੀ ਆ ਕੇ ਕਰੀਬ 4.7 ਲੱਖ ਲੋਕ ਉਸਨੂੰ ਸੁਣਨ ਆਏ ਸੀ | ਫੇਸਬੁੱਕ ਤੇ ਫੈਨਸ ਤਾਂ 1 million ਤੱਕ ਦੀ ਗਿਣਤੀ ਦਾ ਜ਼ਿਕਰ ਕਰ ਰਹੇ ਨੇ |
ਅਸਲ ਸੱਚਾਈ ਇਹ ਹੈ ਕਿ ਜੇ ਇਕੱਠ 1 ਲੱਖ ਦੇ ਕਰੀਬ ਵੀ ਹੁੰਦਾ ਤਾਂ ਪੂਰੀ ਦੁਨੀਆ ਵਿਚ ਚਰਚਾ ਹੋਣਾ ਸੀ | ਹੇਠਾਂ ਇਕ ਤਸਵੀਰ ਚ ਤੁਸੀ ਦੇਖ ਸਕਦੇ ਹੋ ਕਿ ਕਰੀਬ ਇੱਕ ਲੱਖ ਦਾ ਇਕੱਠ ਦੇਖਣ ਚ ਕਿੰਨਾ ਵੱਡਾ ਹੋ ਸਕਦਾ ….
ਇੰਨੇ ਲੋਕਾਂ ਨੂੰ ਸੰਭਾਲਣ ਲਈ ਇੱਕ ਵੱਡਾ ਸਟੇਡੀਅਮ ਤੇ ਬਹੁਤ ਪੁਲਿਸ ਫੋਰਸ ਚਾਹੀਦੀ ਆ | ਹੁਣ ਜੇ ਦਿੜ੍ਹਬੇ ਦਾ ਸਟੇਡੀਅਮ ਦੇਖਿਆ ਜਾਵੇ ਉਥੇ 75 ਹਜ਼ਾਰ ਤੋਂ 1 ਲੱਖ ਦੇ ਕਰੀਬ ਹੱਦ ਆ | ਸਟੀਕ ਗਿਣਤੀ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਦਿੜ੍ਹਬੇ ਕੋਈ ਟਿਕਟ ਐਂਟਰੀ ਨਹੀਂ ਸੀ, ਜਿਥੋਂ ਅਨੁਮਾਨ ਲਾ ਸਕੀਏ ਕਿ ਕਿੰਨੀਆਂ ਟਿਕਟਾਂ ਵਿਕੀਆਂ |
ਹੁਣ ਗੱਲ ਕਰਦੇ ਆ ਰਿਕਾਰਡ ਤੋੜਨ ਦੀ | ਜਿਹੜਾ ਸਭ ਨਾਲੋਂ ਜ਼ਿਆਦਾ ਇੱਕ ਅਖਾੜੇ ਚ ਇਕੱਠ ਹੋਇਆ ਉਸਦਾ ਰਿਕਾਰਡ Rod Stewart ਨਾਮੀ ਬਰਤਾਨਵੀ ਗਾਇਕ ਦੇ ਨਾਮ ਹੈ | ਜਿਸਨੇ ਦਸੰਬਰ 31, 1994 ਚ ਕਰੀਬ 3.5-4.2 million ਮਤਲਬ ਕਿ 35 ਤੋਂ 42 ਲੱਖ ਦੀ ਭੀਡ਼ ਸਾਹਮਣੇ ਸਟੇਜ ਸੰਭਾਲੀ ਸੀ | ਇਹ ਰਿਕਾਰਡ Guinness World Records ਵਲੋਂ ਪ੍ਰਮਾਣਿਤ ਹੈ | ਇਸ ਲਿੰਕ ਤੇ ਜਾਕੇ ਤੁਸੀ ਹੋਰ ਪੜ੍ਹ ਸਕਦੇ ਹੋ https://www.guinnessworldrecords.com/world-records/73085-largest-free-rock-concert-attendance
ਦਿੜ੍ਹਬੇ ਇਕੱਠ ਤਾਂ ਭਾਰੀ ਹੋਇਆ ਸੀ ਇਸ ਚ ਕੋਈ ਸ਼ੱਕ ਨੀ ਕਿਉਂਕਿ ਕਬੱਡੀ ਕਪ ਤੋਂ ਪਹਿਲਾਂ ਉਥੇ ਮਾਹੌਲ ਇੱਦਾ ਦਾ ਬਣ ਗਿਆ ਸੀ ਕਿ ਕਿਸ ਸਿੰਗਰ ਦੇ ਫੈਨਸ ਜ਼ਿਆਦਾ ਗਿਣਤੀ ਚ ਪਹੁੰਚਣਗੇ | ਇਸ ਕਰਕੇ ਸੋਸ਼ਲ ਮੀਡੀਆ ਤੇ ਲੜਾਈ ਕਰਨ ਤੋਂ ਗੁਰੇਜ ਕਰੋ ਕਿਉਂਕਿ ਅਸਲੀ ਗਿਣਤੀ ਕਿਸੇ ਨੂੰ ਵੀ ਨਹੀਂ ਪਤਾ| ਜਦੋਂ ਤੱਕ ਕੋਈ Guinness World Record ਵਰਗੀ ਵੱਡੀ ਕੰਪਨੀ ਗਿਣਤੀ ਦੀ ਪੁਸ਼ਟੀ ਨਹੀਂ ਕਰਦੀ ਉਦੂੰ ਤੱਕ ਕਿਸੇ ਵੀ ਦਾਅਵੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ |
ਬੱਬੂ ਮਾਨ ਤਾਂ legend ਹੈ ਹੀ ਪਰ ਮੂਸੇਵਾਲਾ ਵੀ ਤਰੀਫ ਦੇ ਕਾਬਿਲ ਹੈ ਕਿ 2-3 ਸਾਲ ਵਿਚ ਇੰਨੀ ਇੱਜ਼ਤ ਤੇ ਮਸ਼ਹੂਰੀ ਹਾਸਿਲ ਕੀਤੀ ਆ |
ਕੰਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇਓ ਤੇ ਪੇਜ like ਕਰਨਾ ਨਾ ਭੁਲਣਾ – www.facebook.com/beingpunjabipage
Language | Punjabi |
---|---|
Published | 1976 |
Released | 1976 |
Recorded | 1975 |
Genre | Kali (Folk) |
Length | 3:40 |
Label | HMV |
Composer(s) | Kesar Singh Narula |
Lyricist(s) | Hardev Dilgir |
Tere Tille Ton (Punjabi: ਤੇਰੇ ਟਿੱਲੇ ਤੋਂ) is a kali released in 1976 on Kuldeep Manak’s first LP, Ik Tara, by HMV. The music was composed by Kesar Singh Narula and the lyrics were penned by Hardev Dilgir (also known as Dev Tharike Wala). Zaheer Ahmad, the record manager of HMV, delayed its release by one year as he was suggested that the record will not do so well. Finally, on the request of Manak and Hardev, the record was released in limited copies and was a huge success.
ਅਦਰਕ ਦੁਨੀਆ ‘ਤੇ ਸਭ ਤੋਂ ਤੰਦਰੁਸਤ (ਅਤੇ ਸਭ ਤੋਂ ਵੱਧ ਸੁਆਦੀ) ਮਸਾਲਿਆਂ ਵਿਚੋਂ ਇੱਕ ਹੈ। ਇਹ ਪੋਸ਼ਕ ਤੱਤ ਅਤੇ ਬਾਇਓਐਕਟਿਵ ਮਿਸ਼ਰਣਾਂ ਨਾਲ ਭਰਪੂਰ ਹੈ ਜਿਸ ਨਾਲ ਤੁਹਾਡੇ ਸਰੀਰ ਅਤੇ ਦਿਮਾਗ ਲਈ ਕਈ ਸ਼ਕਤੀਸ਼ਾਲੀ ਲਾਭ ਹੁੰਦੇ ਹਨ।
ਇੱਥੇ ਅਦਰਕ ਦੇ 7 ਸਿਹਤ ਲਾਭ ਦੱਸੇ ਗਏ ਹਨ ਜਿਹੜੇ ਵਿਗਿਆਨਕ ਖੋਜਾਂ ਦੁਆਰਾ ਲੱਭੇ ਅਤੇ ਪ੍ਰਮਾਣਿਤ ਕੀਤੇ ਗਏ ਹਨ –
ਉਦਾਹਰਣ ਲਈ, ਇਸ ਦਾ ਸਮੁੰਦਰੀ ਬਿਮਾਰੀ (ਉਲਟੀਆਂ ਆਉਣਾ) ਦੇ ਇਲਾਜ ਦੇ ਤੌਰ ਤੇ ਵਰਤੋਂ ਦਾ ਲੰਮਾ ਇਤਿਹਾਸ ਰਿਹਾ ਹੈ, ਅਤੇ ਕੁਝ ਸਬੂਤ ਹਨ ਕਿ ਇਹ ਤਜਵੀਜ਼ ਦੀ ਦਵਾਈ ਦੇ ਤੌਰ ਤੇ ਅਸਰਦਾਰ ਹੋ ਸਕਦਾ ਹੈ।
ਅਦਰਕ ਸਰਜਰੀ ਤੋਂ ਬਾਅਦ ਮਤਲੀ ਅਤੇ ਉਲਟੀਆਂ ਤੋਂ ਵੀ ਰਾਹਤ ਦੇ ਸਕਦਾ ਹੈ, ਅਤੇ ਕੈਂਸਰ ਦੇ ਮਰੀਜ਼ਾਂ ਵਿੱਚ ਕੀਮੋਥੈਰੇਪੀ ਵਿਚ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਤਣਾਅ ਅਤੇ ਘਾਤਕ ਸੋਜਸ਼ ਅਲਜ਼ਾਈਮਰ ਰੋਗ ਅਤੇ ਉਮਰ-ਸੰਬੰਧੀ ਸੰਵਿਧਾਨਿਕ ਗਿਰਾਵਟ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੋਣ ਦਾ ਅਨੁਮਾਨ ਹੈ, ਇਹ ਵੀ ਕੁਝ ਸਬੂਤ ਹਨ ਕਿ ਅਦਰਕ ਸਿੱਧੇ ਬ੍ਰੇਨ ਫੰਕਸ਼ਨ ਨੂੰ ਵਧਾ ਸਕਦੀ ਹੈ।
ਜਾਨਵਰਾਂ ਵਿਚ ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਅਦਰਕ ਵਿਚ ਐਂਟੀ-ਆੱਕਸੀਡੇੰਟ ਅਤੇ ਬਾਇਓਐਕਿਟਿਵ ਮਿਸ਼ਰਣ ਭੜਕਾਊ ਪ੍ਰਕਿਰਿਆਵਾਂ ਨੂੰ ਰੋਕ ਸਕਦੇ ਹਨ ਜੋ ਦਿਮਾਗ ਵਿਚ ਹੁੰਦੀਆਂ ਹਨ।
ਜਾਨਵਰਾਂ ਵਿਚ ਕਈ ਅਧਿਐਨਾਂ ਵੀ ਹਨ ਜੋ ਦਿਖਾਉਂਦੀਆਂ ਹਨ ਕਿ ਅਦਰਕ ਦਿਮਾਗ ਦੇ ਕੰਮ ਵਿਚ ਉਮਰ ਨਾਲ ਸੰਬੰਧਿਤ ਪਤਨ ਤੋਂ ਬਚਾਅ ਕਰ ਸਕਦੀ ਹੈ।
ਕੈਂਸਰ ਬਹੁਤ ਗੰਭੀਰ ਬੀਮਾਰੀ ਹੈ ਜੋ ਅਸਧਾਰਨ ਸੈੱਲਾਂ (tumor) ਦੀ ਬੇਰੋਕ ਵਾਧੇ ਕਰਕੇ ਹੁੰਦੀ ਹੈ। ਕੈਂਸਰ ਦੇ ਕਈ ਰੂਪਾਂ ਲਈ ਵਿਕਲਪਿਕ ਇਲਾਜ ਦੇ ਤੌਰ ਤੇ ਅਦਰਕ ਐਬਸਟਰੈਕਟ ਦਾ ਅਧਿਐਨ ਕੀਤਾ ਗਿਆ ਹੈ।
ਕੈਂਸਰ ਦੀ ਰੋਕਥਾਮ ਵਿਚ ਸਹਾਇਕ ਪਦਾਰਥ 6-ਜਿੰਜਰੋਲ ਹੈ, ਜੋ ਕੱਚੇ ਅਦਰਕ ਵਿਚ ਵੱਡੀ ਮਾਤਰਾ ਵਿੱਚ ਮਿਲਦਾ ਹੈ।
ਕੁਝ ਕੁ ਹਨ, ਭਾਵੇਂ ਕਿ ਸੀਮਤ ਹਨ, ਇਹ ਸਬੂਤ ਕਿ ਅਦਰਕ ਪੈਨਕ੍ਰੇਟਿਕ ਕੈਂਸਰ, ਛਾਤੀ ਦੇ ਕੈਂਸਰ ਅਤੇ ਅੰਡਕੋਸ਼ ਕੈਂਸਰ ਤੋਂ ਪ੍ਰਭਾਵਤ ਲੋਕਾ ਲਈ ਵਰਦਾਨ ਹੈ।
ਐੱਲ.ਡੀ.ਐੱਲ ਲਿਪੋਪ੍ਰੋਟੀਨ ਦੇ ਉੱਚ ਪੱਧਰ (“ਬੁਰਾ” ਕੋਲੈਸਟਰੌਲ) ਦਿਲ ਦੀ ਬਿਮਾਰੀ ਦੇ ਵਧੇ ਹੋਏ ਜੋਖਮ ਨਾਲ ਜੁੜੇ ਹੋਏ ਹਨ। ਤੁਹਾਡੇ ਖਾਣ ਵਾਲੇ ਪਦਾਰਥ ਐੱਲ.ਡੀ.ਐੱਲ ਦੇ ਪੱਧਰਾਂ ‘ਤੇ ਮਜ਼ਬੂਤ ਪ੍ਰਭਾਵ ਪਾ ਸਕਦੇ ਹਨ। ਇਸ ਕਰਕੇ ਹਮੇਸ਼ਾ ਚੰਗਾ ਭੋਜਨ ਛਕਣਾ ਚਾਹੀਦਾ ਹੈ।
ਕੁਝ ਸਬੂਤ ਹਨ, ਜਾਨਵਰਾਂ ਅਤੇ ਮਨੁੱਖਾਂ ਦੋਹਾਂ ਵਿੱਚ, ਅਦਰਕ ਐੱਲ.ਡੀ.ਐੱਲ ਕੋਲੇਸਟ੍ਰੋਲ ਅਤੇ ਖੂਨ ਦੇ ਟਰੈਗਲਾਈਸਰਾਈਡ ਦੇ ਪੱਧਰਾਂ ਵਿੱਚ ਮਹੱਤਵਪੂਰਨ ਕਟੌਤੀ ਕਰ ਸਕਦਾ ਹੈ।
ਖੋਜ ਦੇ ਇਹ ਖੇਤਰ ਮੁਕਾਬਲਤਨ ਨਵੇਂ ਹਨ, ਪਰ ਅਦਰਕ ਵਿੱਚ ਸ਼ਕਤੀਸ਼ਾਲੀ ਐਂਟੀ-ਡਾਇਬਿਟਿਕ ਖੂਬੀਆਂ ਹੋ ਸਕਦੀਆਂ ਹਨ।
ਹਾਲ ਹੀ ਵਿਚ 2015 ਵਿਚ ਟਾਈਪ 2 ਡਾਈਬੀਟੀਜ਼ ਦੇ ਅਧਿਐਨ ਵਿਚ 41 ਹਿੱਸਾ ਲੈਣ ਵਾਲਿਆ ਨੇ ਹਰ ਰੋਜ਼ 2 ਗ੍ਰਾਮ ਅਦਰਕ ਪਾਊਡਰ ਦਾ ਇਸਤੇਮਾਲ ਕੀਤਾ ਤੇ ਉਨ੍ਹਾਂ ਦੇ ਬਲੱਡ ਸ਼ੂਗਰ ਲੈਵਲ ਚ 12 ਫੀਸਦੀ ਕਟੌਤੀ ਆਈ।
ਅਦਰਕ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਅਤੇ ਟਾਈਪ 2 ਡਾਇਬੀਟੀਜ਼ ਵਾਲੇ ਮਰੀਜ਼ਾਂ ਦੇ ਵੱਖੋ-ਵੱਖਰੇ ਦਿਲ ਦੇ ਰੋਗਾਂ ਨੂੰ ਠੀਕ ਕਰਨ ਵਾਲੀ ਦਵਾਈ ਦੇ ਤੌਰ ਤੇ ਪ੍ਰਮਾਣਿਤ ਕੀਤਾ ਗਿਆ ਹੈ।
ਸਰੋਤ – (7)
ਅਦਰਕ ਨੂੰ ਕਸਰਤ-ਪ੍ਰੇਰਿਤ ਮਾਸ-ਪੇਸ਼ੀਆਂ ਦੇ ਦਰਦ ਦੇ ਵਿਰੁੱਧ ਅਸਰਦਾਰ ਦਿਖਾਇਆ ਗਿਆ ਹੈ।
ਇੱਕ ਅਧਿਐਨ ਵਿੱਚ, ਪ੍ਰਤੀ ਦਿਨ 2 ਗ੍ਰਾਮ ਅਦਰਕ ਖਾਣ ਨਾਲ, 11 ਦਿਨਾਂ ਲਈ, ਕੂਹਣੀ ਦੀ ਕਸਰਤ ਕਰਨ ਵਾਲੇ ਲੋਕਾਂ ਵਿੱਚ ਮਾਸਪੇਸ਼ੀਆਂ ਦੇ ਦਰਦ ਪੱਧਰ ਗਿਰਦਾ ਦੇਖਿਆ ਗਿਆ।
ਅਦਰਕ ਦਾ ਤੁਰੰਤ ਪ੍ਰਭਾਵ ਨਹੀਂ ਹੁੰਦਾ ਹੈ, ਪਰ ਮਾਸ-ਪੇਸ਼ੀਆਂ ਦੇ ਦਰਦ ਨੂੰ ਰੋਜ਼ਾਨਾ ਘਟਾਉਣ ਵਿਚ ਅਸਰਦਾਰ ਹੋ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਇਹ ਪ੍ਰਭਾਵ ਅਦਰਕ ਦੀਆਂ ਸਾੜ ਵਿਰੋਧੀ ਵਿਸ਼ੇਸ਼ਤਾਵਾ ਕਰਕੇ ਹਨ।
ਸਰੋਤ – (8)
ਓਸਟੀਓਆਰਥਾਈਟਿਸ ਇੱਕ ਆਮ ਸਿਹਤ ਸਮੱਸਿਆ ਹੈ। ਅੱਜਕਲ ਸਾਰੇ ਬੁਜ਼ੁਰਗਾ ਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ।
ਓਸਟੀਓਆਰਥਾਈਟਿਸ ਕਰਕੇ ਜੋੜਾਂ ਵਿੱਚ ਦਰਦ ਅਤੇ ਕਠੋਰਤਾ ਵਰਗੇ ਲੱਛਣ ਹੁੰਦੇ ਹਨ।
ਇੱਕ ਅਧਿਐਨ ਤੋਂ ਇਹ ਪਤਾ ਲੱਗਾ ਹੈ ਕਿ ਅਦਰਕ, ਮਸਤਕੀ, ਦਾਲਚੀਨੀ ਅਤੇ ਤਿਲ ਦੇ ਤੇਲ ਦਾ ਸੁਮੇਲ ਓਸਟੀਓਆਰਥਾਈਟਿਸ ਵਾਲਿਆਂ ਮਰੀਜ਼ਾਂ ਵਿੱਚ ਦਰਦ ਅਤੇ ਕਠਨਾਈ ਨੂੰ ਘਟਾ ਸਕਦਾ ਹੈ।
ਸਰੋਤ – (9)
1. ਗੁੜ ਖੂਨ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਦਾ ਹੈ। ਇਸ ਨੂੰ ਰੋਜ਼ਾਨਾ ਆਪਣੇ ਭੋਜਨ ‘ਚ ਸ਼ਾਮਲ ਕਰੋ।
2. ਪਾਚਨ ਕਿਰਿਆ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਗੁੜ ਖਾ ਕੇ ਦੂਰ ਕੀਤਾ ਜਾ ਸਕਦਾ ਹੈ।
3. ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਅਰਾਮ ਮਿਲਦਾ ਹੈ। ਜੇਕਰ ਰੋਜ਼ਾਨਾ ਗੁੜ ਦਾ ਇਕ ਛੋਟਾ ਟੁਕੜਾ ਅਦਰਕ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਜੋੜਾਂ ‘ਚ ਮਜ਼ਬੂਤੀ ਆਵੇਗੀ ਅਤੇ ਦਰਦ ਦੂਰ ਹੋਵੇਗਾ।
4. ਔਰਤਾਂ ਲਈ ਤਾਂ ਇਹ ਹੋਰ ਵੀ ਫਾਇਦੇਮੰਦ ਹੈ। ਮਾਹਵਾਰੀ ਦੇ ਦਿਨਾਂ ‘ਚ ਅਕਸਰ ਔਰਤਾਂ ਤੇਜ਼ ਦਰਦ ਸਹਿਣ ਕਰਦੀਆਂ ਹਨ ਪਰ ਗੁੜ ਦੇ ਸੇਵਨ ਨਾਲ ਇਸ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਮਾਹਵਾਰੀ ਸ਼ੁਰੂ ਹੋਣ ਤੋਂ 1 ਹਫਤਾ ਪਹਿਲਾਂ 1 ਚਮਚ ਗੁੜ ਦਾ ਰੋਜ਼ਾਨਾ ਸੇਵਨ ਕਰੋ।
5. ਗਰਭ ਅਵਸਥਾ ਦੌਰਾਨ ਅਕਸਰ ਔਰਤਾਂ ‘ਚ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਐਨੀਮੀਆ ਕਹਿੰਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਅਕਸਰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂਕਿ ਉਨ੍ਹਾਂ ਨੂੰ ਐਨੀਮੀਆ ਨਾ ਹੋਵੇ। ਐਨੀਮੀਆ ਹੋਣ ‘ਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜੋ ਮਾਂ ਅਤੇ ਬੱਚੇ ਲਈ ਕਾਫੀ ਘਾਤਕ ਸਿੱਧ ਹੋ ਸਕਦੀ ਹੈ।
6. ਗੁੜ ਮਾਸਪੇਸ਼ੀਆਂ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਖਾਸ ਕਰ ਜਿਮ ਜਾਣ ਵਾਲੇ ਨੌਜਵਾਨ ਜੇਕਰ ਇਕ ਗਿਲਾਸ ਪਾਣੀ ‘ਚ ਥੋੜ੍ਹਾ ਜਿਹਾ ਗੁੜ ਪਾ ਕੇ ਪੀਣ ਤਾਂ ਲਾਭ ਮਿਲੇਗਾ।
7. ਥਕਾਵਟ ਹੋਣ ‘ਤੇ ਰੋਜ਼ਾਨਾ 3 ਚਮਚ ਗੁੜ ਦਿਨ ‘ਚ ਤਿੰਨ ਵਾਰ ਖਾਓ, ਫਿਰ ਦੇਖੋ ਥਕਾਵਟ ਕਿਵੇਂ ਛੂ-ਮੰਤਰ ਹੁੰਦੀ ਹੈ।
8. ਦਮੇ ਦੀ ਸਮੱਸਿਆ ‘ਚ ਗੁੜ ਅਤੇ ਕਾਲੇ ਤਿਲ ਦੇ ਲੱਡੂ ਬਣਾ ਕੇ ਖਾਣ ਨਾਲ ਵੀ ਲਾਭ ਮਿਲਦਾ ਹੈ।
9. ਗੁੜ ਨੂੰ ਜੇਕਰ ਦੁੱਧ ਜਾਂ ਚਾਹ ‘ਚ ਖੰਡ ਦੀ ਥਾਂ ਪਾ ਕੇ ਪੀਤਾ ਜਾਵੇ ਤਾਂ ਮੋਟਾਪਾ ਨਹੀਂ ਵਧਦਾ ਕਿਉਂਕਿ ਖੰਡ ਦਾ ਸੇਵਨ ਤੁਹਾਨੂੰ ਮੋਟਾ ਕਰ ਸਕਦਾ ਹੈ।
Share Your Views in Comments 🙂
ਆਈਫੋਨ 8 ਤੋਂ ਆਈਫੋਨ X ਤੱਕ ਸਿੱਧੇ ਜਾਣ ਤੇ ਐਪਲ ਦੇ ਫੈਸਲੇ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ, ਆਈਫੋਨ X ਜਿਸ ਨੂੰ ਉਹ “ਆਈਫੋਨ 10” ਕਹਿੰਦੇ ਹਨ, ਇੱਕ ਸਵਾਲ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ, ਕੀ ਆਈਫੋਨ 9 ਕਿਥੇ ਹੈ??
ਕੁਝ ਲੋਕ 9 ਨੰਬਰ ਨੂੰ Technology ਕੰਪਨੀਆਂ ਲਈ ਅਸ਼ੁਭ ਦੱਸਦੇ ਹੋਏ ਕਹਿੰਦੇ ਹਨ ਕਿ ਮਾਇਕ੍ਰੋਸਾਫ਼੍ਟ ਨੇ ਵੀ Window 7 ਤੋਂ ਬਾਅਦ ਸਿੱਧਾ Window 10 ਨੂੰ ਲਾਂਚ ਕੀਤਾ ਸੀ।
ਐਸਾ ਕੁਝ ਨਹੀਂ ਹੈ।
Apple ਕੰਪਨੀ ਨੇ ਕੋਈ ਠੋਸ ਸਪੱਸ਼ਟਿਕਰਨ ਤਾਂ ਨਹੀਂ ਦਿੱਤਾ ਪਰ ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੇਠ ਲਿਖੇ ਕਾਰਣ ਹੋ ਸਕਦੇ ਹਨ –
1. ਇਸ ਸਭ ਦੇ ਪਿੱਛੇ ਦੀ ਸੱਚਾਈ ਇਹ ਹੈ ਕਿ Apple ਕੰਪਨੀ ਦੇ ਆਈਫੋਨ ਨੂੰ 2017 ਵਿਚ 10 ਸਾਲ ਪੂਰੇ ਹੋ ਰਹੇ ਸਨ। ਦੁਨੀਆ ਦਾ ਪਹਿਲਾ ਆਈਫੋਨ 2007 ਵਿਚ ਲਾਂਚ ਕੀਤਾ ਗਿਆ ਸੀ ਤੇ ਆਈਫੋਨ ਦੀ 10ਵੀ ਵਰੇਗੰਢ ਤੇ ਕੰਪਨੀ ਕੁਝ ਖਾਸ ਕਰਨਾ ਚਾਹੁੰਦੀ ਸੀ। ਕੰਪਨੀ ਨੇ ਫੈਸਲਾ ਕੀਤਾ ਕਿ ਆਈਫੋਨ 10 ਨਾਮ ਦਾ ਇੱਕ ਸਪੈਸ਼ਲ ਫੋਨ ਕੱਢਿਆ ਜਾਵੇ, ਪਰ ਆਈਫੋਨ ਦੇ ਨਾਮਕਰਣ ਦੀ ਲੜੀ ਦੇ ਮੁਤਾਬਕ ਆਈਫੋਨ 10 ਨਾਮ ਅਜੇ ਕਾਫੀ ਦੂਰ ਸੀ। ਫੇਰ ਕੰਪਨੀ ਨੇ ਇਸ ਨੂੰ ਆਈਫੋਨ X ਦੇ ਨਾਮ ਨਾਲ ਲਾਂਚ ਕੀਤਾ ਯਾਦ ਰਹੇ X ਰੋਮਨ ਵਿਚ 10 ਅਖਵਾਉਂਦਾ ਹੈ। ਇਹ ਸਭ ਕੰਪਨੀ ਦੀ ਮਾਰਕੀਟਿੰਗ ਟੀਮ ਦਾ ਫੈਸਲਾ ਸੀ, ਕਿ ਲੋਕਾਂ ਵਿਚ ਇੱਕ ਸਪੈਸ਼ਲ ਐਡੀਸ਼ਨ ਫੋਨ ਵੀ ਆ ਜਾਵੇ ਤੇ ਜੇ ਭਵਿੱਖ ਵਿਚ ਆਈਫੋਨ 10 ਲਾਂਚ ਕੀਤਾ ਜਾਂਦਾ ਹੈ ਤਾਂ ਉਸ ਦੀ ਵਿਕਰੀ ਤੇ ਬਹੁਤਾ ਫਰਕ ਨਾ ਪਵੇ।
2. ਕੁਝ ਬੁਧੀਜੀਵੀਆਂ ਦਾ ਮੰਨਣਾ ਹੈ ਪਿਛਲੇ ਸਾਲ ਆਈਫੋਨ 7 ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਨਹੀਂ ਦਿੱਤਾ, ਬਹੁਤੇ ਲੋਕਾ ਦਾ ਕਹਿਣਾ ਸੀ ਕਿ Apple ਕੰਪਨੀ ਹੁਣ ਨਵੀਨਤਮ ਤਕਨੀਕ ਨਹੀਂ ਲੈਕੇ ਆ ਰਹੀ, ਇਸ ਕਰਕੇ Apple ਨੇ ਆਪਣੇ ਲੈਪਟਾਪ ਮੈਕ ਦਾ ਓਪਰੇਟਿੰਗ ਸਿਸਟਮ ਵੀ ਮੈਕ OS 9 ਤੋਂ ਬਾਅਦ OS X ਰਿਲੀਜ਼ ਕੀਤਾ ਸੀ। ਆਪਣੇ ਉਤਪਾਦਾਂ ਨਾਲ X ਸ਼ਬਦ ਨਾਲ ਸ਼ਾਇਦ ਨਵੇਂ ਨਾਮਕਰਣ ਦੇ ਤਰੀਕੇ ਨੂੰ ਕੰਪਨੀ ਬਾਜ਼ਾਰ ‘ਚ ਉਤਾਰ ਰਹੀ ਹੈ।
3. Express News UK ਦਾ ਕਹਿਣਾ ਹੈ ਕਿ ਜਿਵੇਂ Samsung ਵਲੋਂ ਹਰ ਸਾਲ ਵਿਚ 2 ਫਲੈਗਸ਼ਿਪ ਫੋਨ ਲਾਂਚ ਕੀਤੇ ਜਾਂਦੇ ਹਨ (Samsung S8 ਤੇ Samsung Note 8 ਜਿਸ ਨਾਲ stylus ਹੁੰਦਾ ਹੈ) ਉਵੇਂ ਹੀ Apple ਕੰਪਨੀ ਵੀ ਅਗਲੇ ਸਾਲ ਇੱਕ ਆਮ ਆਈਫੋਨ 9 ਕੱਢ ਦਵੇਗੀ ਤੇ ਦੂਜਾ ਫੋਨ ਹੋਵੇਗਾ ਆਈਫੋਨ XI ਜਿਸ ਨਾਲ Apple ਪੈਨਸਿਲ attach ਹੋਵੇਗੀ।
ਸਰਦੀਆਂ ਦੇ ਮੌਸਮ ਆ ਗਿਆ ਹੈ ਅਤੇ ਇਸ ਮੌਸਮ ‘ਚ ਰੰਗ ਬਿਰੰਗੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਫਿਰ ਚਾਹੇ ਗੱਲ ਗਾਜਰ ਦੀ ਹੀ ਕਿਉਂ ਨਾ ਕਰੀਏ, ਸਰਦੀਆਂ ‘ਚ ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਗਾਜਰ ‘ਚ ਬਹੁਤ ਘੱਟ ਕੈਲਰੀ ਹੁੰਦੀ ਹੈ। ਗਾਜਰ ਦੇ ਜੂਸ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਚਮੜੀ ਅਤੇ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਗਾਜਰ ਦਾ ਪ੍ਰਯੋਗ ਸਲਾਦ ਅਤੇ ਸੂਪ ਬਣਾਉਣ ‘ਚ ਵੀ ਕੀਤਾ ਜਾਂਦਾ ਹੈ।
1 ਚਮੜੀ ਦੇ ਨਿਖਾਰ ਲਈ
ਰੋਜ਼ਾਨਾ ਗਾਜਰ ਸਲਾਦ ਦੇ ਰੂਪ ‘ਚ ਖਾਣ ਜਾਂ ਜੂਸ ਪੀਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਦੇ ਸੇਵਨ ਨਾਲ ਕਿੱਲ-ਮੁਹਾਂਸਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾਂਦਾ ਹੈ।
2 ਅੱਖਾਂ ਦੀ ਰੋਸ਼ਨੀ ਲਈ
ਗਾਜਰ ‘ਚ ਵਿਟਾਮਿਨ ਏ ਹੋਣ ਕਰਕੇ ਜਦੋਂ ਗਾਜਰ ਦਾ ਸੇਵਨ ਕੀਤਾ ਜਾਂਦਾਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ।
3 ਸ਼ੂਗਰ ਦੇ ਮਰੀਜ਼ਾਂ ਲਈ
ਗਾਜਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈ।
4 ਕੈਂਸਰ ਤੋਂ ਬਚਾਅ ਲਈ
ਗਾਜਰ ਖਾਣ ਨਾਲ ਪੇਟ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਹਨ।
5 ਤਣਾਅ
ਤਾਜ਼ਾ ਗਾਜਰ ਖਾਣ ਨਾਲ ਤਣਾਅ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।
ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਪ੍ਰਦੂਮਨ ਹੱਤਿਆਕਾਂਡ ਮਾਮਲੇ ਵਿਚ ਸੀ.ਬੀ.ਆਈ. ਨੇ ਇਕ ਵੱਡਾ ਖੁਲਾਸਾ ਕਰਦੇ
ਹੋਏ ਇਸ ਮਾਮਲੇ ਦੀਆਂ ਪਰਤਾਂ ਖੋਲ੍ਹਣ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਕਰਕੇ ਸੀ.ਬੀ.ਆਈ. ਨੇ ਦੱਸਿਆ ਕਿ 11ਵੀਂ ਦੇ
ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਦੂਸਰੀ ਕਲਾਸ ਦੇ ਪ੍ਰਦੂਮਨ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਪ੍ਰੀਖਿਆਵਾਂ ਟੱਲ ਜਾਣ।
ਪੁਲਿਸ ਦੇ ਬਿਆਨ ਤੋਂ ਉਲਟ, ਸੀ ਬੀ ਆਈ ਨੂੰ ਕੇਸ ਵਿਚ ਕੰਡਕਟਰ ਦੀ ਸ਼ਮੂਲੀਅਤ ਦਾ ਕੋਈ
ਸਬੂਤ ਨਹੀਂ ਮਿਲਿਆ ਅਤੇ ਸੀਸੀਟੀਵੀ ਫੁਟੇਜ ਦੇ ਅਨੁਸਾਰ,
ਉਨ੍ਹਾਂ ਦਾ ਮੁੱਖ ਸ਼ੱਕੀ ਕਲਾਸ 11 ਵਿਦਿਆਰਥੀ ਹੈ। ਭਿਆਨਕ ਘਟਨਾ 8 ਸਤੰਬਰ ਨੂੰ ਵਾਪਰੀ ਜਦੋਂ ਪ੍ਰਦੁਮਨ ਮ੍ਰਿਤਕ ਮਿਲਿਆ ਸੀ,
ਗੁੜਗਾਓਂ ਦੇ ਰਿਆਨ ਅੰਤਰਰਾਸ਼ਟਰੀ ਸਕੂਲ ਦੇ ਟਾਇਲਟ ਵਿੱਚ 8 ਸਤੰਬਰ ਦੀ ਸਵੇਰ ਨੂੰ ਇੱਕ ਕਲਾਸ 2 ਵਿਦਿਆਰਥੀ,
ਪ੍ਰਦੁਮਨ, ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਿਸ ਨੇ 42 ਸਾਲਾ ਬੱਸ ਕੰਡਕਟਰ ਅਸ਼ੋਕ ਕੁਮਾਰ ਨੂੰ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।
ਇਹ ਇਸ ਕੇਸ ਵਿਚ ਇਕ ਸਚਮੁਚ ਹੈਰਾਨਕੁੰਨ ਮੋੜ ਹੈ ਅਤੇ ਜੇ ਇਹ ਸੱਚ ਹੈ,
ਤਾਂ ਸੰਸਾਰ ਯਕੀਨੀ ਤੌਰ 'ਤੇ ਸੂਤਰਪਾਤ ਵੱਲ ਵਧ ਰਿਹਾ ਹੈ.
ਇਸ ਸੰਬੰਧ ਵਿਚ ਤੁਹਾਨੂੰ ਕੀ ਕਹਿਣਾ ਹੈ?
ਆਪਣੇ ਵਿਚਾਰ ਸਾਂਝੇ ਕਰੋ।
Listen Here –